Jag Jiwan Aisa Supne Jaisa

Jag Jiwan Aisa Supne Jaisa

Rs.80.00
Product Code: SB242
Availability: In Stock
Viewed 1973 times

Product Description

No of Pages 144. ਜਗਿ ਜੀਵਨੁ ਐਸਾ ਸੁਪਨੇ ਜੈਸਾ Writen By: Surjit Singh ਇਸ ਪੁਸਤਕ ਵਿਚ ਲੇਖਕ ਦੁਆਰਾ (੧) ਸੁਪਨੇ ਬਾਰੇ ਵਿਚਾਰ; (੨) ਸਿੱਖ ਦਾ ਸੁਪਨਾ, ਵਿਚਾਰ ਤੇ ਜੀਵਨ-ਪਲਟਾ; (੩) ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥ (੪) ਜੀਵ ਜਾਗਦਾ ਵੀ ਸੁੱਤਾ ਪਿਆ ਹੈ; (੫) ਅਕਾਲ ਪੁਰਖ ਦੀ ਨਦਰਿ ਖਿੱਚਣ ਲਈ ਕੀ ਗੁਣ ਹੋਣੇ ਚਾਹੀਦੇ ਹਨ; (੬) ਸਹਿਜ ਅਵਸਥਾ, ਵਿਸ਼ਿਆਂ ਬਾਰੇ ਵਿਚਾਰ ਪ੍ਰਗਟ ਕਰਨ ਦਾ ਯਤਨ ਕਰਨ ਦਾ ਜਤਨ ਕੀਤਾ ਹੈ। ਇਹ ਪੁਸਤਕ ਜਗਿਆਸੂਆਂ ਨੂੰ ਆਤਮਿਕ ਪੰਥ ’ਤੇ ਚੱਲਣ ਅਤੇ ਸੰਸਾਰ ਵਿਚ ਸਾਵਧਾਨ ਹੋ ਕੇ ਵਿਚਰਨ ਲਈ ਲਾਹੇਵੰਦ ਸਾਬਤ ਹੋਵੇਗੀ।

Write a review

Note: HTML is not translated!
    Bad           Good
Captcha
Track Order